Monday, January 20, 2025

कौण परवाह करदा हे

कौण परवाह करदा हे 

*****************

 कौण परवाह करदा हे अंधेरियाँ दी 

हेक बडे तूफान तुं बाद 

हर ग़म छोटा थी वैंदा हे 

ऊस तुं वडे गम दे  बाद 

रजनी छाबड़ा 

मुक़म्मल ज़िंदगी

 मुक़म्मल ज़िंदगी 

**************

सारी उमर दा साथ 

नेभ वैंदा हे 

बस हेक ही 

पल वेच 

बुलबुले वेच 

उभरण वाले 

अक्स दी उमर 

होन्दी हे 

बस हेक ही 

पल दी /

रजनी छाबड़ा 

आपणी मिट्टी

आपणी मिट्टी

**********

बस्ती वेच रेह के 

जंगल दे वास्ते 

मन दा मोर 

कसमसांदा हे 

ऐस पेंडू मन दा 

क्या करां 

आपणी मिट्टी दी 

खुशबू वास्ते तरसदा हे 

किवें भुला देवां 

आपणे पिंड कुं 

रिश्तियाँ दी 

ख़ुश्बू वाली गलियाँ वेच 

उथे आपणेपण दा 

बदळ वरसदा हे /

रजनी छाबड़ा 

Sunday, January 19, 2025

बंजारा मन 

********

जद बंजारे  मन कुं 

ज़िंदगी दे किसे 

अनजान मोड़ ते 

मेल वेंदा हे 

मन-माफिक हमसफ़र 

जी चाहंदा हे, कदे वी 

न ख़तम थीवे ए सफ़र 

हेक  हेक पल बण वंजे 

हक जुग दा , ते 

सफ़र इवेन ही जारी रहवे 

जुगां जुगां तहीं 

ਸ਼ੁਕਰੀਆ ਤੇਜਿੰਦਰ ਚਾਂਡਿਹੋਕ ਜੀ ਦਾ , ਮੇਰੀ ਦੋ ਹਿੰਦੀ ਕਵਿਤਾਵਾਂ ਦੇ ਪੰਜਾਬੀ ਅਨੁਵਾਦ ਲਈ /  'ਆਸ ਦੀ ਕੁੰਚੀ ' ਮੇਰੇ ਹਿੰਦੀ ਕਵਿਤਾ ਸੰਗ੍ਰਿਹ ਵਿਚ ਇਹ ਦੋਨੋ ਕਵਿਤਾ ਸ਼ਾਮਿਲ ਹਨ / ਤੇਜਿੰਦਰ ਜੀ ਅਜੇ ਤੋਂ  ਵਰੇ ਪਹਲੇ ਮੇਰੇ ਦੋ ਹਿੰਦੀ ਕਵਿਤਾ ਸੰਗ੍ਰਿਹ ਹੋਨੇ ਦੇ ਨ ਹੋਨੇ ਤਕ ਅਤੇ ਪਿਘਲਤੇ ਹਿਮਖੰਡ ਦਾ ਪੰਜਾਬੀ ਅਨੁਵਾਦ ਕਰ ਚੁਕੇ ਹਨ/

ਮੈਂ ਸ਼ੁਕਰਗੁਜਾਰ ਹਾਂ ਸੰਪਾਦਕ, ਦੇਸ਼ ਸੇਵਕ ਅਖਬਾਰ ਦੀ, ਇਨ੍ਹਾਂ ਕਵਿਤਾਵਾਂ ਨੂੰ ਛਾਪਣ ਲਈ /
ਰਜਨੀ ਛਾਬੜਾ 

Saturday, January 18, 2025

 https://www.facebook.com/share/p/186fxg2AvN/

ਸ਼ੁਕਰੀਆ ਤੇਜਿੰਦਰ ਚਾਂਡਿਹੋਕ ਜੀ ਦਾ , ਮੇਰੀ ਦੋ ਹਿੰਦੀ ਕਵਿਤਾਵਾਂ ਦੇ ਪੰਜਾਬੀ ਅਨੁਵਾਦ ਲਈ /  'ਆਸ ਦੀ ਕੁੰਚੀ ' ਮੇਰੇ ਹਿੰਦੀ ਕਵਿਤਾ ਸੰਗ੍ਰਿਹ ਵਿਚ ਇਹ ਦੋਨੋ ਕਵਿਤਾ ਸ਼ਾਮਿਲ ਹਨ / ਤੇਜਿੰਦਰ ਜੀ ਅਜੇ ਤੋਂ  ਵਰੇ ਪਹਲੇ ਮੇਰੇ ਦੋ ਹਿੰਦੀ ਕਵਿਤਾ ਸੰਗ੍ਰਿਹ ਹੋਨੇ ਦੇ ਨ ਹੋਨੇ ਤਕ ਅਤੇ ਪਿਘਲਤੇ ਹਿਮਖੰਡ ਦਾ ਪੰਜਾਬੀ ਅਨੁਵਾਦ ਕਰ ਚੁਕੇ ਹਨ/

ਮੈਂ ਸ਼ੁਕਰਗੁਜਾਰ ਹਾਂ ਸੰਪਾਦਕ, ਦੇਸ਼ ਸੇਵਕ ਅਖਬਾਰ ਦੀ, ਇਨ੍ਹਾਂ ਕਵਿਤਾਵਾਂ ਨੂੰ ਛਾਪਣ ਲਈ /
ਰਜਨੀ ਛਾਬੜਾ 

तेडे इंतज़ार वेच 

************

आ, तूं मुड़  आ 

वरना, मैं इवेन ही

जागदी राहंसा 

सारी सारी रात  

मिटांदी राहसां 

लेख़ लेख़ के 

टेडा नां 

रेत ते 

ते हर सवेरे 

सुर्ख़ उनिदरी  अनखां  नाल 

नींदर तुं भारी पलकां नाल 

कटदी राहंसा 

कलेंडर तुं 

हेक होर तरीक़ 

आपणे सच्च दा  सबूत बणा  के कि 

हक होर रोज़ 

तेंकु याद किता 

टेडा नाम घिदा /

रजनी छाबड़ा